Best Criminal Lawyers in Chandigarh ਕਰੋਨਾਵਾਇਰਸ ਕਾਰਨ ਆਸਟ੍ਰੇਲੀਆ ਵਿੱਚ ਫਸੇ ਭਾਰਤੀ ਕਰ ਰਹੇ ਨੇ ਘਰ ਕਰੋਨਾਵਾਇਰਸ ਕਰਕੇ ਆਸਟ੍ਰੇਲੀਆ ਵਿੱਚ ਫਸੇ ਭਾਰਤੀ ਕਰ ਰਹੇ ਹਨ ਘਰ ਪਰਤਣ ਦੀ ਉਡੀਕਵਾਪਸੀ ਦੀ ਉਡੀਕ by Advocate SS Sidhu Lawyer in Chandigarh High Court

Best Criminal Lawyers in Chandigarh

ਭਾਰਤ ਤੋਂ ਵਿਜ਼ਟਰ ਵੀਜ਼ਾ ਲੈਕੇ ਆਸਟ੍ਰੇਲੀਆ ਘੁੰਮਣ-ਫਿਰਨ ਆਏ ਸੈਂਕੜੇ ਲੋਕ ਕਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਅੱਜਕਲ ਇੱਥੇ ਫਸੇ ਹੋਏ ਹਨ। ਵੀਜ਼ਾ ਖ਼ਤਮ ਹੋਣ ਦੇ ਨਾਲ-ਨਾਲ ਘਰਾਂ ਵਿਚ ਬੰਦ ਹੋ ਕੇ, ਪਰਦੇਸ ਵਿੱਚ ਰਹਿਣ ਅਤੇ ਖਾਣ ਪੀਣ ਦੀਆਂ ਆਰਥਿਕ ਦਿੱਕਤਾਂ ਸਮੇਤ ਭਾਰਤ ਵਿੱਚ ਆਪਣੇ ਪਰਿਵਾਰਾਂ ਦੀ ਫ਼ਿਕਰ ਕਰਨ ਤੋਂ ਅਲਾਵਾ, ਇਹਨਾਂ ਸੈਲਾਨੀਆਂ ਕੋਲ ਹੋਰ ਕੋਈ ਰੁਝੇਵਾਂ ਨਹੀਂ ਹੈ।

by Advocate SS Sidhu Lawyer in Chandigarh High Court - Best Criminal Lawyers in Chandigarh

from SBS Punjabi - ਐਸ ਬੀ ਐਸ ਪੰਜਾਬੀ https://ift.tt/2VWf4TL
via Best Criminal Lawyers in Chandigarh

Comments